ਆਪਣੇ ਰੈਸਟੋਰੈਂਟ / ਕੈਫੇ ਲਈ ਬਣਾਓ Smart QR Digital Menu

ਕੋਈ ਪੇਪਰ ਮੈਨੂ ਛਪਵਾਉਣ ਦਾ ਖਰਚਾ ਨਹੀਂ। ਗਾਹਕ ਸਿੱਧਾ QR ਸਕੈਨ ਕਰਕੇ ਆਰਡਰ ਕਰੇਗਾ।

ਸੁਪਰ ਫਾਸਟ ਲੋਡਿੰਗ

1 ਸੈਕਿੰਡ ਵਿੱਚ ਬਿਨਾਂ ਕਿਸੇ ਐਪ ਤੋਂ ਮੋਬਾਈਲ 'ਤੇ ਖੁੱਲ੍ਹਦਾ ਹੈ।

📲

ਸਿੱਧਾ WhatsApp ਆਰਡਰ

ਟੇਬਲ ਨੰਬਰ ਨਾਲ ਪੂਰਾ ਆਰਡਰ ਸਿੱਧਾ ਕਾਊਂਟਰ 'ਤੇ ਆਵੇਗਾ।

🔄

ਆਸਾਨੀ ਨਾਲ ਰੇਟ ਅੱਪਡੇਟ

ਕਦੇ ਵੀ ਨਵੀਆਂ ਆਈਟਮਾਂ ਜਾਂ ਕੀਮਤਾਂ ਬਦਲੋ, ਬਿਨਾਂ ਨਵਾਂ ਮੈਨੂ ਛਪਵਾਏ।

ਦੇਖੋ ਡਿਜੀਟਲ ਮੈਨੂ ਕਿਵੇਂ ਕੰਮ ਕਰਦਾ ਹੈ

ਲਾਈਵ ਡੈਮੋ ਚੈੱਕ ਕਰਨ ਲਈ ਹੇਠਾਂ ਦਿੱਤੇ ਬਟਨ 'ਤੇ ਕਲਿੱਕ ਕਰੋ

ਲਾਈਵ ਡੈਮੋ ਦੇਖੋ 🚀

ਸਟਾਰਟਰ ਡਿਜੀਟਲ ਮੈਨੂ

₹2,999 / ਸਾਲਾਨਾ
  • ✅ ਮੋਬਾਈਲ ਫ੍ਰੈਂਡਲੀ ਡਿਜੀਟਲ ਮੈਨੂ
  • ✅ 30 ਤੱਕ ਫੂਡ ਆਈਟਮਾਂ (ਫੋਟੋ + ਰੇਟ)
  • ✅ ਪ੍ਰਿੰਟ ਲਈ ਹਾਈ-ਕੁਆਲਿਟੀ QR ਕੋਡ PDF
  • ❌ WhatsApp ਆਰਡਰਿੰਗ ਸਿਸਟਮ
ਹੁਣੇ ਆਰਡਰ ਕਰੋ